ਪਾਣੀ ਦੀ ਇਕ ਬੂੰਦ ਨੂ ਤਰਸਦਾ ਰਿਹਾ,
ਢਿਹ ਗਈ ਅੱਜ ਕੱਚੀ ਕੁੱਲੀ ਓਸਦੀ,
ਹਾਏ ਪਰ ਮੀਂਹ ਵਰਸਦਾ ਰਿਹਾ !!!
...................................ਗੁਰਪ੍ਰੀਤ ਮਾਨ(25/06/08)
Wednesday, June 25, 2008
Subscribe to:
Post Comments (Atom)
ਜਦੋਂ ਰਾਤ ਦਿੰਨੇ ਕਿੱਤੇ ..ਦਿਲ ਦੀ ਜ਼ਮੀਂ ਤੇ ...ਜਜ਼ਬਾਤਾਂ ਨਾਲ ਭਰੇ ਹੰਜੂਆਂ ਦੀ ਬਰਸਾਤ ਹੋ ਜਾਵੇ ... ਓਦੋਂ ਦਿਲ ਦੀ ਧਰਤੀ ਤੇ .... ਪੁੰਗਰਦੇ ਨੇ ਹਰਫ਼ .... ਆਓ 'ਪੰਜਾਬੀ ਕਮ੍ਯੂਨਿਟੀ' ਦੇ ਇਹ੍ਨਾ ਪੁੰਗਰ ਰਹੇ ਹਰਫਾਂ ਨੂੰ ਪਿਆਰ ਦੇ ਕੇ ਵੱਡੇ ਛਾਂਦਾਰ ਦਰਖਤ ਬਣਾਈਏ |.....
2 comments:
bahut khub jnab tusi likhya keep it up
kuje ch smunder band kita
jio
gareeb di durdasha... 3 lines ch byaan kiti hai...khoob likhya hai..
JEO
Post a Comment